ਪੰਜਾਬ ’ਚ ਮੌਜੂਦਾ ਸਮੇਂ ਕੋਈ ਬਰਡ ਫਲੂ ਦਾ ਕੇਸ ਨਹੀਂ : ਵਿਜੈ ਕੁਮਾਰ ਜੰਜੂਆ

 ਚੰਡੀਗੜ, 26 ਫ਼ਰਵਰੀ:ਸ੍ਰੀ ਵਿਜੈ ਕੁਮਾਰ ਜੰਜੂਆ, ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਨੇ ਦੱਸਿਆ ਕਿ ਮਿਤੀ 19 ਫ਼ਰਵਰੀ, 2021 ਤੋਂ ਅੱਜ ਦੀ ਤਾਰੀਖ ਤੱਕ ਪੰਜਾਬ ਰਾਜ ਵਿੱਚੋਂ ਬਰਡ ਫਲੂ ਦੀ ਜਾਂਚ ਲਈ ਕੋਈ ਵੀ ਬਰਡ ਫਲੂ ਦਾ ਸੈਂਪਲ ਪਾਜ਼ੀਟਿਵ ਨਹੀਂ ਪਾਇਆ ਗਿਆ।ਉਨਾਂ ਅੱਗੇ ਦੱਸਿਆ ਕਿ ਪੰਜਾਬ ਰਾਜ ਦੇ … Continue reading ਪੰਜਾਬ ’ਚ ਮੌਜੂਦਾ ਸਮੇਂ ਕੋਈ ਬਰਡ ਫਲੂ ਦਾ ਕੇਸ ਨਹੀਂ : ਵਿਜੈ ਕੁਮਾਰ ਜੰਜੂਆ